ਮਨਿੰਦਰਜੀਤ ਕਾਲਾ ਉਰਫ਼ ਮੰਨੂ, 2009 ਵਿੱਚ ਭਾਰਤ ਦੇ ਕਸ਼ਮੀਰ ਤੋਂ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਸਿਰਫ਼ ਕੁੱਝ ਕੂ ਡਾਲਰ ਲੈ ਕੇ ਆਸਟ੍ਰੇਲੀਆ ਆਏ ਸੀ। ਅੱਜ, ਉਹ ਗੋਲਡ ਕੋਸਟ ਦੇ ਸਫਲ ਕਾਰੋਬਾਰਾਂ ਵਿੱਚੋਂ ਇੱਕ KnG ਹੈਲਥਕੇਅਰ ਦੇ ਸਹਿ-ਸੰਸਥਾਪਕ ਅਤੇ ਨਿਰਦੇਸ਼ਕ ਹਨ। ਮੰਨੂ ਇੱਕ ਪੁਰਸਕਾਰ ਜੇਤੂ ਕਾਰੋਬਾਰੀ ਹਨ ਜਿਨ੍ਹਾਂ ਨੇ 'Australia’s Top 100 Young Entrepreneurs’ ਅਤੇ ‘Queensland’s 40 Under 40’ ਸਮੇਤ ਕਈ ਖ਼ਿਤਾਬ ਜਿੱਤੇ ਹਨ। ਉ ... Show More