ਪਾਕਿਸਤਾਨ ਦੇ ਸਰਵਉੱਚ ਖਿਡਾਰੀ ਅਤੇ ਓਲੰਪਿਕ ਸੋਨ ਤਗਮਾ ਜੇਤੂ ਅਰਸ਼ਦ ਨਦੀਮ ਦੇ ਲੰਬੇ ਸਮੇਂ ਤੋਂ ਕੋਚ ਰਹੇ ਸਲਮਾਨ ਇਕਬਾਲ ਨੂੰ ਦੇਸ਼ ਦੀ ਐਥਲੈਟਿਕਸ ਫੈਡਰੇਸ਼ਨ ਵੱਲੋਂ ਉਮਰ ਭਰ ਲਈ ਬੈਨ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਪੰਜਾਬ ਐਥਲੈਟਿਕਸ ਐਸੋਸੀਏਸ਼ਨ ਦੇ ਸੰਵਿਧਾਨ ਦੀ ਉਲੰਘਣਾ ਕਰਨ ਕਰਕੇ ਕੀਤੀ ਗਈ ਹੈ, ਜਿਸ ਦੇ ਉਹ ਪ੍ਰਧਾਨ ਹਨ। ਇਸ ਉਮਰ ਭਰ ਦੇ ਬੈਨ ਤਹਿਤ, ਇਕਬਾਲ ਨਾ ਤਾਂ ਕਿਸੇ ਵੀ ਐਥਲੈਟਿਕਸ ਗਤੀਵਿਧੀ ਵਿੱਚ ਹਿੱਸਾ ਲੈ ਸਕਣਗੇ ਅਤੇ ਨਾ ਹੀ ਕਿਸੇ ... Show More
Today
ਅੰਤਰਰਾਸ਼ਟਰੀ ਵਿਦਿਆਰਥੀ ਤੋਂ ਪੁਰਸਕਾਰ ਜੇਤੂ ਮਲਟੀਮਿਲਿਨੀਅਰ ਕਾਰੋਬਾਰੀ ਤੱਕ ਦਾ ਸਫ਼ਰ: ਸੁਣੋ ਭਾਰਤੀ ਪਰਵਾਸੀ ਮੰਨੂ ਕਾਲਾ ਦੀ ਕਹਾਣੀ
ਮਨਿੰਦਰਜੀਤ ਕਾਲਾ ਉਰਫ਼ ਮੰਨੂ, 2009 ਵਿੱਚ ਭਾਰਤ ਦੇ ਕਸ਼ਮੀਰ ਤੋਂ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਸਿਰਫ਼ ਕੁੱਝ ਕੂ ਡਾਲਰ ਲੈ ਕੇ ਆਸਟ੍ਰੇਲੀਆ ਆਏ ਸੀ। ਅੱਜ, ਉਹ ਗੋਲਡ ਕੋਸਟ ਦੇ ਸਫਲ ਕਾਰੋਬਾਰਾਂ ਵਿੱਚੋਂ ਇੱਕ KnG ਹੈਲਥਕੇਅਰ ਦੇ ਸਹਿ-ਸੰਸਥਾਪਕ ਅਤੇ ਨਿਰਦੇਸ਼ਕ ਹਨ। ਮੰਨੂ ਇੱਕ ਪੁਰਸਕਾਰ ਜੇਤੂ ਕਾਰੋਬਾਰੀ ਹਨ ਜਿਨ੍ਹਾਂ ਨੇ 'Australia’s Top 1 ... Show More
11m 54s