ਆਸਟ੍ਰੇਲੀਆ ਵਿੱਚ ਹਾਲਾਂਕਿ ਸੰਵਿਧਾਨ ਵੱਲੋਂ ਸੁਰੱਖਿਅਤ ਅਧਿਕਾਰ ਅਤੇ ਭੇਦ-ਭਾਵ ਵਿਰੋਧੀ ਫੈਡਰਲ ਕਾਨੂੰਨ ਵੀ ਹਨ ਪਰ ਰਾਸ਼ਟਰੀ ਪੱਧਰ ਦਾ ਕੋਈ ਮਨੁੱਖੀ ਅਧਿਕਾਰ ਕਾਨੂੰਨ ਨਹੀਂ ਹੈ। ਮਨੁੱਖੀ ਅਧਿਕਾਰ ਕਾਨੂੰਨ ਦੇ ਮਾਹਿਰਾਂ ਵੱਲੋਂ ਸਰਕਾਰ ਨੂੰ ਫੈਡਰਲ ਮਨੁੱਖੀ ਅਧਿਕਾਰ ਐਕਟ ਸਥਾਪਤ ਕਰਨ ਦੇ ਇੱਕ ਮਹੱਤਵਪੂਰਨ ਮੌਕੇ ਦਾ ਲਾਭ ਉਠਾਉਣ ਲਈ ਕਿਹਾ ਜਾ ਰਿਹਾ ਹੈ। ਮਨੁੱਖੀ ਅਧਿਕਾਰ ਕਾਨੂੰਨ ਕੇਂਦਰ ਅਤੇ ਵ੍ਹਿਟਲੈਮ ਇੰਸਟੀਟਿਊਟ ਦੀ ਇੱਕ ਨਵੀਂ ਰਿਪੋਰਟ ਵਿੱਚ ਸਾਹਮਣੇ ... Show More
Today
ਖ਼ਬਰਨਾਮਾ: ਨਿਊ ਸਾਊਥ ਵੇਲਜ਼ ਵਿੱਚ ਐਚਐਸਸੀ ਇਮਤਿਹਾਨਾਂ ਦੀ ਸ਼ੁਰੂਆਤ, ਕੋਰਟਨੀ ਹੂਸੋਸ ਨੇ ਵਿਦਿਆਰਥੀਆਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ
ਅੱਜ (ਵੀਰਵਾਰ) ਤੋਂ ਨਿਊ ਸਾਊਥ ਵੇਲਜ਼ ਵਿੱਚ HSC ਲਿਖਤੀ ਇਮਤਿਹਾਨਾਂ ਦੀ ਸ਼ੁਰੂਆਤ ਹੋ ਗਈ ਹੈ, ਜੋ ਕਿ ਲਗਭਗ ਚਾਰ ਹਫ਼ਤਿਆਂ ਤੱਕ ਚੱਲਣ ਦੀ ਉਮੀਦ ਹੈ। ਰਾਜ ਦੀ ਐਜੂਕੇਸ਼ਨ ਸਟੈਂਡਰਡਜ਼ ਅਥਾਰਟੀ (NESA) ਦੇ ਅਨੁਸਾਰ, ਲਗਭਗ 75,000 ਵਿਦਿਆਰਥੀ ਆਪਣੇ ਆਖਰੀ ਸਕੂਲੀ ਸਾਲ ਦੇ ਇਮਤਿਹਾਨਾਂ ਵਿੱਚ ਬੈਠ ਰਹੇ ਹਨ।ਕੱਲ੍ਹ ਤੋਂ ਹੋਰ ਰਾਜਾਂ ਵਿੱਚ ਵੀ 12ਵੀਂ ਜਮਾ ... Show More
4m 31s