ਇਸ ਹਫ਼ਤੇ ਦੇ ਪੌਡਕਾਸਟ ਵਿੱਚ ਗਾਜ਼ਾ ਤੋਂ ਬੰਧਕਾਂ ਦੀ ਰਿਹਾਈ ਦੇ ਐਲਾਨ ਨਾਲ ਜੁੜੀ ਇਜ਼ਰਾਇਲ-ਹਮਾਸ ਸ਼ਾਂਤੀ ਸਮਝੌਤੇ ਦੀ ਖ਼ਬਰ, ਆਸਟ੍ਰੇਲੀਆ ਅਤੇ ਪਪੂਆ ਨਿਊ ਗਿਨੀ ਵਿਚਕਾਰ ਨਵੇਂ ਰੱਖਿਆ ਸਮਝੌਤੇ 'ਤੇ ਹਸਤਾਖਰ, ਅਤੇ ਪੰਜਾਬੀ ਮਨੋਰੰਜਨ ਜਗਤ ਦੇ ਦੋ ਪ੍ਰਸਿੱਧ ਕਲਾਕਾਰਾਂ - ਗਾਇਕ ਰਾਜਵੀਰ ਜਵੰਦਾ ਅਤੇ ਅਦਾਕਾਰ ਵਰਿੰਦਰ ਘੁੰਮਣ ਦੇ ਅਚਾਨਕ ਦੇਹਾਂਤ ਦੀ ਚਰਚਾ। ਸੁਣੋ ਇਸ ਹਫ਼ਤੇ ਦੀਆਂ ਹੋਰ ਵੱਡੀਆਂ ਖ਼ਬਰਾਂ ਇਸ ਪੌਡਕਾਸਟ ਵਿੱਚ।
Today
ਰਾਜਵੀਰ ਜਵੰਦਾ ਨੂੰ ਸ਼ਰਧਾਂਜਲੀ: ਇੱਕ ਸੁਰੀਲੀ ਅਤੇ ਜੋਸ਼ੀਲੀ ਆਵਾਜ਼ ਜੋ ਹੁਣ ਖਾਮੋਸ਼ ਹੈ, ਪਰ ਕਦੇ ਮਿਟੇਗੀ ਨਹੀਂ
ਪੰਜਾਬੀ ਸੰਗੀਤ ਜਗਤ ਨੇ ਇੱਕ ਚਮਕਦਾ ਸਿਤਾਰਾ ਗੁਆ ਦਿੱਤਾ ਹੈ। ਰਾਜਵੀਰ ਜਵੰਦਾ, ਜੋ ਨਰਮ ਸੁਭਾਅ, ਮਿੱਠੀ ਆਵਾਜ਼ ਤੇ ਸੱਚੀ ਪੰਜਾਬੀਅਤ ਦਾ ਪ੍ਰਤੀਕ ਸਨ, ਹੁਣ ਸਾਡੇ ਵਿਚਕਾਰ ਨਹੀਂ ਰਹੇ। ਪੁਲਿਸ ਅਫਸਰ ਤੋਂ ਗਾਇਕ ਬਣੇ ਰਾਜਵੀਰ ਨੇ ਸੰਗੀਤ ਰਾਹੀਂ ਪੰਜਾਬ ਦੀ ਰੂਹ ਨੂੰ ਸੁਰਾਂ ‘ਚ ਪਰੋਇਆ। ਉਹਨਾਂ ਦੀ ਸਾਦਗੀ ਤੇ ਪਿਆਰ ਭਰੀ ਸ਼ਖ਼ਸੀਅਤ ਸਦਾ ਲਈ ਯਾਦ ਰਹੇਗੀ। ... Show More
4m 37s