Diwali is around the corner, which for many means it's time to indulge, eat traditional sweets and junk at the same time. Here are some expert tips from Sydney-based dietician Simran Grover that would help you relish Diwali sweets and snacks without worrying about piling on some extra kilos.
-ਭਾਰਤੀ ਸਭਿਆਚਾਰ ਵਿੱਚ ਤਿਓਹਾਰਾਂ ਦੌਰਾਨ ਸ਼ੁੱਭ ਇੱਛਾਵਾਂ ਦੇ ਨਾਲ-ਨਾਲ ਮਿਠਾਈਆਂ ਵੀ ਭੇਂਟ ਕਰਨ ਦਾ ਰਿਵਾਜ ਹੈ। ਬਹੁਤ ਸਾਰੀਆਂ ਮਿਠਾਈਆਂ ਵਿੱਚ ਖੰਡ ਦੇ ਨਾਲ-ਨਾਲ ਘਿਓ, ਸੁੱਕੇ ਮੇਵੇ, ਰਸਾਇਣਕ ਪਦਾਰਥ ਅਤੇ ਰੰਗ ਆਦਿ ਵੀ ਪਾਏ ਜਾਂਦੇ ਹਨ, ਜੋ ਕਿ ਜ਼ਿਆਦਾ ਮਾਤਰਾ ਅਤੇ ਲਗਾਤਾਰ ਖਾਣ ਨਾਲ ਸਿਹਤ ਲਈ ਹਾਨੀਕਾਰਕ ਸਿੱਧ ਹੋ ਸਕਦੇ ਹਨ।