Kushpinder Kaur has created history by winning a council seat in the Punjabi-dominated area of Blacktown in Sydney.
-ਕੁਸ਼ਪਿੰਦਰ ਕੌਰ ਨੇ ਸਿਡਨੀ ਵਿੱਚ ਪੰਜਾਬੀਆਂ ਦਾ ਗੜ੍ਹ ਮੰਨੇ ਜਾਂਦੇ ਬਲੈਕਟਾਊਨ ਇਲਾਕੇ ਤੋਂ ਕਾਂਊਂਸਲਰ ਵਜੋਂ ਚੋਣ ਜਿੱਤਦੇ ਹੋਏ ਪਹਿਲੀ ਪੰਜਾਬੀ ਔਰਤ ਹੋਣ ਵਜੋਂ ਇਤਿਹਾਸ ਰੱਚ ਦਿੱਤਾ ਹੈ।