ਯਾ ਰੱਬੀ ਕਮਲਿ ਵਾਲੇ ਮੁਹੱਮਦ ਤੋਂ ਸਦਕੇ ਮੈਂ ਜਾਵਾਂ ...ਕਮਲਿ ਵਾਲੇ ਮੁਹੱਮਦ ਤੋਂ ਸਦਕੇ ਮੈਂ ਜਾਵਾਂ ਜਿਹਨੇ ਆਕੇ ਗਰੀਬਾਂ ਦੀ ਬਾਂਹ ਫੜ ਲਈ ਜਿਹਨੇ ਆਕੇ ਗਰੀਬਾਂ ਦੀ ਬਾਂਹ ਫੜ ਲਈ ਕਮਲਿ ਵਾਲੇ ਮੁਹੱਮਦ ਤੋਂ ਸਦਕੇ ਮੈਂ ਜਾਵਾਂ ਕਮਲਿ ਵਾਲੇ ਮੁਹੱਮਦ ਤੋਂ ਸਦਕੇ ਮੈਂ ਜਾਵਾਂ ਜਿਹਨੇ ਆਕੇ ਗਰੀਬਾਂ ਦੀ ਬਾਂਹ ਫੜ ਲਈ ਮੇਰੀ ਬਕਸ਼ੀਸ਼ ਵਸੀਲਾ ਮੁਹੱਮਦ ਦਾ ਨਾਮ ਮੇਰੀ ਬਕਸ਼ੀਸ਼ ਵਸੀਲਾ ਮੁਹੱਮਦ ਦਾ ਨਾਮ ਜਿਹਨੇ ਆਕੇ ਗਰੀਬਾਂ ਦੀ ਬਾਂਹ ਫੜ ਲਈ ਓਹਦੇ ਬਜਓਂ ਕੋਈ ਦੁਨਿਯਾ ਤੇ ਪ੍ਯਾਰਾ ਨਹੀ ਓਹਦੇ ਬਜਓਂ ਕੋਈ ਦੁਨਿਯਾ ਤੇ ਪ੍ਯਾਰਾ ਨਹੀ ਓਹਦੇ ਵਰਗਾ ਕੋਈ ਜਗ ਤੇ ਸਹਾਰਾ ਨਹੀ ਓਹਦੇ ਵਰਗਾ ਕੋਈ ਜਗ ਤੇ ਸਹਾਰਾ ਨਹੀ ਜੇ ਨਾ ਹੁੰਦੇ ਮੁਹੱਮਦ ਨਾ ਹੁੰਦਾ ਜਹਾਂ ਜੇ ਨਾ ਹੁੰਦੇ ਮੁਹੱਮਦ ਨਾ ਹੁੰਦਾ ਜਹਾਂ ਜਿਹਨੇ ਆਕੇ ਗਰੀਬਾਂ ਦੀ ਬਾਂਹ ਫੜ ਲਈ ਨਾਲ ਉਂਗਲੀ ਇਸ਼ਾਰੇ ਦੇ ਚੰਨ ਤੋੜਿਆ ਨਾਲ ਉਂਗਲੀ ਇਸ਼ਾਰੇ ਦੇ ਚੰਨ ਤੋੜਿਆ ਗਯਾ ਸੂਰਜ ਅਗਨ ਵਲ ਪਿੱਚਾਂ ਮੋਡੇਯਾ ਗਯਾ ਸੂਰਜ ਅਗਨ ਵਲ ਪਿੱਚਾਂ ਮੋਡੇਯਾ ਕਲਮਾ ਸੋਹਣੇ ਮੁਹੱਮਦ ਦਾ ਪੜ੍ਹਿਆ ਬੂਟਾਂ ਕਲਮਾ ਸੋਹਣੇ ਮੁਹੱਮਦ ਦਾ ਪੜ੍ਹਿਆ ਬੂਟਾਂ ਜਿਹਨੇ ਆਕੇ ਗਰੀਬਾਂ ਦੀ ਬਾਂਹ ਫੜ ਲਈ ਲਯਾ ਬਦੂਆਂ ਨੂ ਸੀਨੇ ਕਮਾਲ ਹੋਯਾ ਲਯਾ ਬਦੂਆਂ ਨੂ ਸੀਨੇ ਕਮਾਲ ਹੋਯਾ ਕੋਈ ਹਪਸ਼ੀ ਤੋਂ ਹਜ਼ਰਤ ਬਿਲਾਲ ਹੋਯ ਕੋਈ ਹਪਸ਼ੀ ਤੋਂ ਹਜ਼ਰਤ ਬਿਲਾਲ ਹੋਯ ਆਏ ਦਰ ਤੇ ਸਵਾਲੀ ਨੂ ਕੀਤੀ ਨਹੀ ਨਾ ਆਏ ਦਰ ਤੇ ਸਵਾਲੀ ਨੂ ਕੀਤੀ ਨਹੀ ਨਾ ਜਿਹਨੇ ਆਕੇ ਗਰੀਬਾਂ ਦੀ ਬਾਂਹ ਫੜ ਲੀ ਕਮਲਿ ਵਾਲੇ ਮੁਹੱਮਦ ਤੋਂ ਸਦਕੇ ਮੈਂ ਜਾਵਾਂ ਕਮਲਿ ਵਾਲੇ ਮੁਹੱਮਦ ਤੋਂ ਸਦਕੇ ਮੈਂ ਜਾਵਾਂ ਜਿਹਨੇ ਆਕੇ ਗਰੀਬਾਂ ਦੀ ਬਾਂਹ ਫੜ ਲੀ