ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਾਕ ਦਾਰ ਨੇ ਬੰਗਲਾਦੇਸ਼ ਦੌਰੇ ਦੌਰਾਨ ਕਿਹਾ ਕਿ 1971 ਵਿੱਚ ਬੰਗਲਾਦੇਸ਼ ਨਾਲ ਹੋਇਆ ਵਿਵਾਦ ਹੁਣ ਸੁਲਝਾ ਦਿੱਤਾ ਗਿਆ ਹੈ। ਬੰਗਲਾਦੇਸ਼ ਵੱਲੋਂ ਪਾਕਿਸਤਾਨ ਨੂੰ ਇੱਕ ਵਾਰ ਫਿਰ ਇਸ ਮਸਲੇ 'ਤੇ ਮੁਆਫੀ ਮੰਗਣ ਲਈ ਕਿਹਾ ਗਿਆ ਸੀ। ਜਿਸਦੇ ਜਵਾਬ ਵਿੱਚ ਦਾਰ ਨੇ ਮੀਡੀਆ ਨੂੰ ਦੱਸਿਆ ਕਿ ਇਹ ਮਸਲਾ ਪਹਿਲਾਂ ਵੀ ਦੋ ਵਾਰ 1974 ਅਤੇ ਫਿਰ 2002 ਵਿੱਚ ਹੱਲ ਕੀਤਾ ਜਾ ਚੁੱਕਾ ਹੈ। ਇਸ ਬਾਰੇ ਅਤੇ ਪਾਕਿਸਤਾਨ ਤੋਂ ... Show More
Today
ਆਸਟ੍ਰੇਲੀਆ 'ਚ ‘ਸਿੰਘਾਂ’ ਦੀ ਕ੍ਰਿਕਟ ਵਿੱਚ ਵੀ ਬੱਲੇ-ਬੱਲੇ
ਕ੍ਰਿਕਟ ਆਸਟ੍ਰੇਲੀਆ ਦੀ 2024-25 ਦੀ ਜਨਗਣਨਾ ਵਿੱਚ ਸਾਹਮਣੇ ਆਇਆ ਹੈ ਕਿ 2024-25 ਸੀਜ਼ਨ ਵਿੱਚ 1,03,232 ਦੱਖਣੀ ਏਸ਼ੀਆਈ ਮੂਲ ਦੇ ਆਸਟਰੇਲੀਅਨ , ਕ੍ਰਿਕਟ ਵਿੱਚ ਭਾਗੀਦਾਰੀ ਲਈ ਰਜਿਸਟਰ ਹੋਏ ਸਨ। ਉਪ-ਨਾਵਾਂ (ਸਰਨੇਮ) ਦੇ ਲਿਹਾਜ ਨਾਲ 'ਸਿੰਘ' ਸਭ ਤੋਂ ਪਹਿਲੇ ਸਥਾਨ 'ਤੇ ਰਿਹਾ ਹੈ, ਜਦਕਿ ਦੂਜੇ ਨੰਬਰ 'ਤੇ ਪਟੇਲ, ਤੀਜੇ 'ਤੇ ਸਮਿਥ, ਚੌਥੇ ਤੇ ਸ਼ਰਮਾ ... Show More
6m 44s