ਆਸਟ੍ਰੇਲੀਆਈ ਡਾਲਰ, ਨਵੰਬਰ ਤੋਂ ਬਾਅਦ, ਆਪਣੀ ਸਭ ਤੋਂ ਉੱਚੀ ਕੀਮਤ 'ਤੇ ਪਹੁੰਚ ਗਿਆ ਹੈ। ਇੱਕ ਆਸਟ੍ਰੇਲੀਆਈ ਡਾਲਰ ਇਸ ਸਮੇਂ 65.94 ਅਮਰੀਕੀ ਸੈਂਟ ਖਰੀਦ ਰਿਹਾ ਹੈ। ਅਮਰੀਕੀ ਰੱਖਿਆ ਵਿਭਾਗ ਵੱਲੋਂ ਦੁਰਲਭ ਧਰਤੀ ਮਾਈਨਰ ਐਮ-ਪੀ ਮਟੀਰੀਅਲਜ਼ ਵਿੱਚ 600 ਮਿਲੀਅਨ ਆਸਟ੍ਰੇਲੀਆਈ ਡਾਲਰ ਤੋਂ ਵੱਧ ਮੁੱਲ ਦੇ ਤਰਜੀਹੀ ਸਟਾਕ ਖਰੀਦਣ ਦੀਆਂ ਖ਼ਬਰਾਂ ਤੋਂ ਬਾਅਦ, ਸਥਾਨਕ ਸ਼ੇਅਰਾਂ ਵਿੱਚ ਇਹ ਵਾਲਾ ਵਾਧਾ ਦਰਜ ਹੋਇਆ ਹੈ। ਇਹ ਅਤੇ ਹੋਰ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ. ... Show More
Yesterday
ਸਾਹਿਤ ਅਤੇ ਕਲਾ: ਸਗੀਰ ਤਬੱਸੁਮ ਦੀ ਕਿਤਾਬ 'ਕੈਦੀ ਸੁਫ਼ਨੇ' ਦੀ ਪੜਚੋਲ
ਪਾਕਿਸਤਾਨੀ ਸ਼ਾਇਰ ਸਗੀਰ ਤਬੱਸੁਮ ਦੀ ਕਿਤਾਬ 'ਕੈਦੀ ਸੁਫ਼ਨੇ' ਦੀ ਪੜਚੋਲ ਕਰ ਰਹੀ ਹੈ ਪਾਕਿਸਤਾਨ ਤੋਂ ਸਾਡੀ ਸਹਿਯੋਗੀ ਸਾਦੀਆ ਰਫ਼ੀਕ। ਸ਼ਾਇਰ ਲਿਖਦੇ ਹਨ, "ਬਾਅਦ ਮਰਨ ਦੇ ਸਦਰਾਂ ਵਾਲੇ ਬੁਲਬੁਲ ਦੇ, ਆ ਜਾਵਣ ਜੇ ਕੋਲ ਬਹਾਰਾਂ ਫਾਇਦਾ ਕੀ? ਭੈਣ ਭਰਾਵਾਂ ਨਾਲ ਹੀ ਬੰਦਾ ਸਜਦਾ ਹੈ, ਛੱਡ ਜਾਵਣ ਜੇ ਕੂੰਜ ਕਤਾਰਾਂ ਫਾਇਦਾ ਕੀ?" ਸੁਣੋ ਇਨ੍ਹਾਂ ਦੀ ਸ਼ਾਇਰੀ ਇਸ ਪੌ ... Show More
6m 54s